Author Topic: ਪੰਜਾਬੀ ਬੋਲੀ  (Read 1266 times)

0 Members and 1 Guest are viewing this topic.

Offline Бекзод джан

  • Posts: 30
  • Gender: Male
on: October 16, 2017, 20:14
ਸਤਿ ਸੀ੍ ਅਕਾਲ,ਸਰਿਆਂ ਨੂੰ .ਮੇਰਾ ਨਾਂ ਬੇਕਜ਼ੋਦ ਹੈ.ਮੈ ਉਜ਼ਬੇਕਿਸਤਾਂ ਵਿਚੱ ਜ਼ਿਂਦਗੀ ਕਰਦਾ ਹਾਂ.ਮੈਂ ਪੰਜਾਬੀ ਸਿਖੱ ਰਿਹਾ ਹਾਂ.ਮੈਂਨੂੰ ਇਹ ਭਾਸ਼ਾ  ਬਹੁਤ ਪਸਂਦ ਹੈ.ਪਰ ਮੈਂ ਪੰਜਾਬੀ ਚੰਗੀ ਨਹੀਂ ਬੋਲ ਸਕਦਾ...ਕਿਰਪਾ ਕਰਕੇ, ਮੇਰੀ ਮਦਦ ਕਰਨਾ..)
دونیا  بڑی رفتار سے بدل رہی ہے

Online Мечтатель

  • Posts: 23928
  • Gender: Male
Reply #1 on: October 16, 2017, 21:16
ਨਮਸਕਾਰ !
ਕੀ ਤੁਸੀਂ ਹਿੰਦੀ ਬੋਲਦੇ ਹੋ?
ਪੰਜਾਬੀ - ਮੈਂ ਨਹੀਂ ਸਮਝਿਆ।:(
"...Иcчезнули при свѣтѣ просвѣщенья
Поэзiи ребяческiе сны,
И не о ней хлопочутъ поколѣнья,
Промышленнымъ заботамъ преданы."
(Е. А. Боратынскiй)

Offline Neeraj

  • Posts: 5083
  • Gender: Male
  • Neeraj
Reply #2 on: October 16, 2017, 21:57
ਜੀ ਆਇਆਂ ਨੂੰ ! :yes:   ਸਿਰਫ਼ ਮੈਨੂੰ ਲੱਗਦਾ ਹੈ  ਕਿ ਇੱਥੇ ਕੋਈ ਨਹੀਂ ਹੈ ਜਿਹਨੂੰ ਪੰਜਾਬੀ ਆਉਂਦੀ ਹੈ    :-\
الشيء الوحيد القادر على انقاذ قطّ مصاب بجرح قاتل هو جرعة بنزين

Online Мечтатель

  • Posts: 23928
  • Gender: Male
Reply #3 on: October 16, 2017, 21:59
ਮੈਂ ਗੁਰੂ ਗ੍ਰੰਥ ਸਾਹਿਬ ਅਤੇ ਪੰਜਾਬੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਜਾਣਦਾ ਹਾਂ। ਜਰਾ :)
"...Иcчезнули при свѣтѣ просвѣщенья
Поэзiи ребяческiе сны,
И не о ней хлопочутъ поколѣнья,
Промышленнымъ заботамъ преданы."
(Е. А. Боратынскiй)

Reply #4 on: October 16, 2017, 22:17
ਮੈਂ ਗੁਰੂ ਗ੍ਰੰਥ ਸਾਹਿਬ ... ਜਾਣਦਾ ਹਾਂ।
ਹੋਰ ਬਿਲਕੁਲ ਸਹੀ : ਗੁਰੂ ਨਾਨਕ ਜਾਣਦਾ ਹਾਂ।
"...Иcчезнули при свѣтѣ просвѣщенья
Поэзiи ребяческiе сны,
И не о ней хлопочутъ поколѣнья,
Промышленнымъ заботамъ преданы."
(Е. А. Боратынскiй)

Offline Бекзод джан

  • Posts: 30
  • Gender: Male
Reply #5 on: October 17, 2017, 12:55
ਨਮਸਕਾਰ !
ਕੀ ਤੁਸੀਂ ਹਿੰਦੀ ਬੋਲਦੇ ਹੋ?
ਪੰਜਾਬੀ - ਮੈਂ ਨਹੀਂ ਸਮਝਿਆ।:(
जी हां,मैं हिंदी भी जानता हूं.
دونیا  بڑی رفتار سے بدل رہی ہے

Reply #6 on: October 17, 2017, 13:02
ਜੀ ਆਇਆਂ ਨੂੰ ! :yes:   ਸਿਰਫ਼ ਮੈਨੂੰ ਲੱਗਦਾ ਹੈ  ਕਿ ਇੱਥੇ ਕੋਈ ਨਹੀਂ ਹੈ ਜਿਹਨੂੰ ਪੰਜਾਬੀ ਆਉਂਦੀ ਹੈ    :-\
ਪਰ ਮੈਂ ਵੇਖ ਰਿਹਾ ਹਾਂ ਕਿ ਤੁਹਾਡੇ ਨਾਲ ਇੱਥੇ ਦੋਵੇਂ ਗਲੱ ਬਾਤ ਕਰ ਸਕਦੇ ਹਾਂ))
دونیا  بڑی رفتار سے بدل رہی ہے

Offline Neeraj

  • Posts: 5083
  • Gender: Male
  • Neeraj
Reply #7 on: October 18, 2017, 18:30
ਦਰਅਸਲ ਮੈਨੂੰ ਵੀ  ਹਿੰਦੀ ਤੇ ਉਰਦੂ ਆਉਂਦੀਆਂ ਹਨ. ਤਾਹੀਓਂ ਮੈਂ ਪੰਜਾਬੀ ਨੂੰ ਵੀ ਥੋੜਾ ਜਿਹਾ ਸਮਝਦਾ ਹਾਂ. ਅਤੇ ਤੁਸੀਂ ਕਿੰਨੀ ਦੇਰ ਇਸ ਜ਼ਬਾਨ ਦਾ ਅਧਿਐਨ ਕਰ ਰਹੇ ਹੋ?
الشيء الوحيد القادر على انقاذ قطّ مصاب بجرح قاتل هو جرعة بنزين

 

With Quick-Reply you can write a post when viewing a topic without loading a new page. You can still use bulletin board code and smileys as you would in a normal post.

Note: this post will not display until it's been approved by a moderator.
Name: Email:
Verification:
√49 Напишите ответ строчными буквами:
«Сто одёжек, все без застёжек» — что это?: