ਸਤਿ ਸੀ੍ ਅਕਾਲ,ਸਰਿਆਂ ਨੂੰ .ਮੇਰਾ ਨਾਂ ਬੇਕਜ਼ੋਦ ਹੈ.ਮੈ ਉਜ਼ਬੇਕਿਸਤਾਂ ਵਿਚੱ ਜ਼ਿਂਦਗੀ ਕਰਦਾ ਹਾਂ.ਮੈਂ ਪੰਜਾਬੀ ਸਿਖੱ ਰਿਹਾ ਹਾਂ.ਮੈਂਨੂੰ ਇਹ ਭਾਸ਼ਾ ਬਹੁਤ ਪਸਂਦ ਹੈ.ਪਰ ਮੈਂ ਪੰਜਾਬੀ ਚੰਗੀ ਨਹੀਂ ਬੋਲ ਸਕਦਾ...ਕਿਰਪਾ ਕਰਕੇ, ਮੇਰੀ ਮਦਦ ਕਰਨਾ..)
ਨਮਸਕਾਰ !
ਕੀ ਤੁਸੀਂ ਹਿੰਦੀ ਬੋਲਦੇ ਹੋ?
ਪੰਜਾਬੀ - ਮੈਂ ਨਹੀਂ ਸਮਝਿਆ।:(
ਜੀ ਆਇਆਂ ਨੂੰ ! :yes: ਸਿਰਫ਼ ਮੈਨੂੰ ਲੱਗਦਾ ਹੈ ਕਿ ਇੱਥੇ ਕੋਈ ਨਹੀਂ ਹੈ ਜਿਹਨੂੰ ਪੰਜਾਬੀ ਆਉਂਦੀ ਹੈ :-\
ਮੈਂ ਗੁਰੂ ਗ੍ਰੰਥ ਸਾਹਿਬ ਅਤੇ ਪੰਜਾਬੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਜਾਣਦਾ ਹਾਂ। ਜਰਾ :)
Цитата: Мечтатель от октября 16, 2017, 21:59
ਮੈਂ ਗੁਰੂ ਗ੍ਰੰਥ ਸਾਹਿਬ ... ਜਾਣਦਾ ਹਾਂ।
ਹੋਰ ਬਿਲਕੁਲ ਸਹੀ : ਗੁਰੂ ਨਾਨਕ ਜਾਣਦਾ ਹਾਂ।
Цитата: Мечтатель от октября 16, 2017, 21:16
ਨਮਸਕਾਰ !
ਕੀ ਤੁਸੀਂ ਹਿੰਦੀ ਬੋਲਦੇ ਹੋ?
ਪੰਜਾਬੀ - ਮੈਂ ਨਹੀਂ ਸਮਝਿਆ।:(
जी हां,मैं हिंदी भी जानता हूं.
Цитата: Neeraj от октября 16, 2017, 21:57
ਜੀ ਆਇਆਂ ਨੂੰ ! :yes: ਸਿਰਫ਼ ਮੈਨੂੰ ਲੱਗਦਾ ਹੈ ਕਿ ਇੱਥੇ ਕੋਈ ਨਹੀਂ ਹੈ ਜਿਹਨੂੰ ਪੰਜਾਬੀ ਆਉਂਦੀ ਹੈ :-\
ਪਰ ਮੈਂ ਵੇਖ ਰਿਹਾ ਹਾਂ ਕਿ ਤੁਹਾਡੇ ਨਾਲ ਇੱਥੇ ਦੋਵੇਂ ਗਲੱ ਬਾਤ ਕਰ ਸਕਦੇ ਹਾਂ))
ਦਰਅਸਲ ਮੈਨੂੰ ਵੀ ਹਿੰਦੀ ਤੇ ਉਰਦੂ ਆਉਂਦੀਆਂ ਹਨ. ਤਾਹੀਓਂ ਮੈਂ ਪੰਜਾਬੀ ਨੂੰ ਵੀ ਥੋੜਾ ਜਿਹਾ ਸਮਝਦਾ ਹਾਂ. ਅਤੇ ਤੁਸੀਂ ਕਿੰਨੀ ਦੇਰ ਇਸ ਜ਼ਬਾਨ ਦਾ ਅਧਿਐਨ ਕਰ ਰਹੇ ਹੋ?